Teri Sardarni Lyrics In Punjabi - Kay Vee Singh
Teri Sardarni Song Lyrics In Punjabi:― ਸਤਿ ਸ਼੍ਰੀ ਅਕਾਲ ਦੋਸਤੋ! ਅੱਜ ਮੈਂ ਨਵੇਂ ਗਾਣੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜਿਸਦਾ ਸਿਰਲੇਖ ਹੈ Teri Sardarni।
Kay Vee Singh ਨੇ Teri Sardarni ਗੀਤ ਗਾਇਆ ਹੈ ਜੋ Khushi Punjaban ਅਤੇ Vivek Choudhary ਤੇ ਫਿਲਮਾਇਆ ਗਿਆ ਹੈ।
Kay Vee Singh ਗਾਣੇ ਦੇ ਸੰਗੀਤਕਾਰ ਹਨ ਅਤੇ Cheetah ਗੀਤ ਦੇ ਸੰਗੀਤ ਨਿਰਮਾਤਾ ਹਨ, ਅਤੇ Kay Vee Singh ਅਤੇ Ricky Malhi ਨੇ Teri Sardarni ਗਾਣੇ ਦੇ ਬੋਲ ਲਿਖੇ ਹਨ।
ਹੇਠਾਂ ਦਿੱਤੀ ਸਾਰਣੀ ਵਿੱਚ ਤੁਸੀਂ Teri Sardarni ਗਾਣੇ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋਗੇ, ਅਤੇ ਤੇਰੀ ਸਰਦਾਰਨੀ ਗਾਣੇ ਦੇ ਬੋਲ ਵੀ ਪਾਓਗੇ।
Teri Sardarni Lyrics In Punjabi
ਹੋ ਖ਼ੁਸ਼ੀ ਨਾਲ ਹੋਯਾ ਬੁਰਾ ਹਾਲ ਸੋਹਨੇਯਾਂ
ਫੋਟੋ ਤੇਰੀ ਦੇਖਣ ਬਾਰ ਬਾਰ ਸੋਹਨੇਯਾਂ
ਰਿਸ਼੍ਤੇ ਸਾੱਡੇ ਲਈ ਘਰ ਦੇ ਵੀ ਮੰਨ ਗਏ
ਹੋ ਤੇਰਾ ਮੇਰਾ ਸੱਚਾ ਏਹ ਪ੍ਯਾਰ ਸੋਹ੍ਨੇਯਾਂ
ਹੋ ਜਦ ਫਿਲ੍ਮ ਮੈਂ ਦੇਖਾ
ਪ੍ਯਾਰ ਵਾਲੇ Scene ਦੇਖਾ
ਫਿਲ੍ਮ ਮੈਂ ਦੇਖਾ
ਪ੍ਯਾਰ ਵਾਲੇ Scene ਦੇਖਾ
ਮੇਨੂ ਤੇਰੇ ਹੀ ਖ੍ਯਾਲ ਔਂਦੇ ਨਾਲ ਹੀ
ਹੋ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹਾਂ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹੋ ਲਾਲ ਲਾਲ ਚੂੜਾ ਹਥਾ ਉੱਤੇ ਮੇਹੰਦੀ ਆਂ
ਮੇਰਿਯਾਂ ਨਿਗਾਹਾ ਤੇਰੇ ਉੱਤੇ ਰੇਹ੍ਨ੍ਦੀ ਆਂ
ਫ੍ਰੇਂਡਾ ਮੇਰਿਯਾਂ ਦੀ ਫਰਮੈਸ਼ ਮੰਨੇਯੋ
ਸੇਲ੍ਫੀ ਕਰੌਨੀ ਜੀਜੂ ਨਾਲ ਕਹੰਦੀ ਆਂ
ਹੋ ਲਾਲ ਲਾਲ ਚੂੜਾ ਹਥਾ ਉੱਤੇ ਮੇਹੰਦੀ ਆਂ
ਮੇਰਿਯਾਂ ਨਿਗਾਹਾ ਤੇਰੇ ਉੱਤੇ ਰੇਹ੍ਨ੍ਦੀ ਆਂ
ਫ੍ਰੇਂਡਾ ਮੇਰਿਯਾਂ ਦੀ ਫਰਮੈਸ਼ ਮੰਨੇਯੋ
ਸੇਲ੍ਫੀ ਕਰੌਨੀ ਜੀਜੂ ਨਾਲ ਕਹੰਦੀ ਆਂ
ਹੋ ਲਿਖੀ ਰਬ ਨੇ ਕਹਾਨੀ
ਤੂ ਐ ਰਾਜਾ ਮੈਂ ਹਾਂ ਰਾਨੀ
ਤੇਰੀ ਮੇਰੀ ਜੋੜੀ ਲਗਦੀ ਕਮਾਲ ਦੀ
ਹੋ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹਾਂ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹੋ ਨਵਾ ਨਵਾ ਘਰ ਨਵਾ ਰਾਹ ਸੋਹਨੇਯਾਂ
ਸਰ ਉੱਤੋਂ ਪਾਣੀ ਵਾਰੁ ਸਾੱਡੀ ਮਾਂ ਸੋਹਨੇਯਾਂ
ਸੁਪਨੇ ਜੋ ਦੇਖੇ ਤੇਰੇ ਨਾਲ ਰਲ ਕੇ
ਅੱਜ ਸਾਰੇ ਪੂਰੇ ਕਰੂ ਹੁਣ ਚਾਹ ਸੋਹਨੇਯਾਂ
ਹੋ ਨਵਾ ਨਵਾ ਘਰ ਨਵਾ ਰਾਹ ਸੋਹਨੇਯਾਂ
ਸਰ ਉੱਤੋਂ ਪਾਣੀ ਵਾਰੁ ਸਾੱਡੀ ਮਾਂ ਸੋਹਨੇਯਾਂ
ਸੁਪਨੇ ਜੋ ਦੇਖੇ ਤੇਰੇ ਨਾਲ ਰਲ ਕੇ
ਅੱਜ ਸਾਰੇ ਪੂਰੇ ਕਰੂ ਹੁਣ ਚਾਹ ਸੋਹਨੇਯਾਂ
ਹੋ ਦਿਨ ਸ਼ਗੁਨਾ ਦਾ ਆਯਾ
ਹਥਾ ਵਿਚ ਹਥ ਪਾਯਾ
ਤੇਰੇ ਉੱਤੋਂ ਸਬ ਕੁਝ ਦਿੱਤਾ ਵਾਰ ਵਿ
ਹੋ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹਾਂ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਨਾ ਪੇਰਿਸ ਨਾ ਗੋਵਾ ਨਾ ਹੀ ਬਾਮ੍ਬੇ ਸਾਇਡ ਨੁ
ਹੋ ਗੱਡੀ ਨੁ ਘੁਮਾ ਲੋ ਸ਼ਿਮਲਾ ਦੀ ਰਾਇਡ ਨੁ
ਹੋ ਮੰਨੇਯਾਂ ਫੇਮਸ ਤੁੱਸੀ ਕੁਡੀਯਾਂ ਦੇ ਵਿਚ
ਕੇ ਵੀ ਸਿੰਹ ਪਰਮਿਸ਼ਨ ਨਿ ਹਗ ਟਾਇਟ ਨੁ
ਨਾ ਪੇਰਿਸ ਨਾ ਗੋਵਾ ਨਾ ਹੀ ਬਾਮ੍ਬੇ ਸਾਇਡ ਨੁ
ਹੋ ਗੱਡੀ ਨੁ ਘੁਮਾ ਲੋ ਸ਼ਿਮਲਾ ਦੀ ਰਾਇਡ ਨੁ
ਹੋ ਮੰਨੇਯਾਂ ਫੇਮਸ ਤੁੱਸੀ ਕੁਡੀਯਾਂ ਦੇ ਵਿਚ
ਕੇ ਵੀ ਸਿੰਹ ਪਰਮਿਸ਼ਨ ਨਿ ਹਗ ਟਾਇਟ ਨੁ
ਕੋਹਿਨੂਰ ਦਾ ਐ ਹੀਰਾ
ਰਿੱਕੀ ਮਲਹੀ ਵੱਡਾ ਵੀਰਾ
ਖੁਦ ਨਾਲੋ ਵਧ ਸਾੱਡਾ ਰਖਦਾ ਖ੍ਯਾਲ ਜੀ
ਹੋ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹਾਂ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
Teri Sardarni ਵੀਡੀਓ ਗਾਣਾ
| ਗਾਣੇ ਦੀ ਜਾਣਕਾਰੀ | |
|---|---|
| ਗਾਣੇ ਦਾ ਨਾਮ | Teri Sardarni |
| ਗਾਇਕ | Kay Vee Singh |
| ਸੰਗੀਤਕਾਰ | Kay Vee Singh |
| ਸੰਗੀਤ ਨਿਰਮਾਤਾ | Cheetah |
| ਗੀਤਕਾਰ | Kay Vee Singh, Ricky Malhi |